ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ ਦੇ ਅਹੁਦੇ ਨੂੰ ਲੈ ਕੇ ਆਇਆ ਅਹਿਮ ਫ਼ੈਸਲਾ, ਪੜ੍ਹੋ ਪੂਰੀ ਖ਼ਬਰ….

ਪੰਜਾਬ ਸਰਕਾਰ ਨੇ ਭਾਰਤੀ ਮਹਿਲਾ ਟੀ 20 ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਦਾ ਅਹੁਦਾ ਦਿੱਤਾ ਸੀ। ਹੁਣ ਆਖਿਰਕਾਰ ਸਰਕਾਰ ਨੇ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਪਦ ਤੋਂ ਹਟਾਉਣ ਦਾ ਫੈਸਲਾ ਲੈ ਲਿਆ ਹੈ।ਜਾਣਕਾਰੀ ਮੁਤਾਬਿਕ ਹਰਮਨਪ੍ਰੀਤ ਦੀ ਡਿਗਰੀ ਫਰਜ਼ੀ ਹੋਣ ਕਾਰਨ ਉਸਨੂੰ ਡੀਐਸਪੀ ਪਦ ਤੋਂ ਹਟਾ ਦਿੱਤਾ ਗਿਆ ਹੈ।

Read More

ਦੂਜੇ ਰਾਜਾਂ ਨੂੰ ਲੱਖਾਂ ਯੂਨਿਟ ਬਿਜਲੀ ਜਾਂਦੀ ਹੈ ਪੰਜਾਬ ਤੋਂ, ਪਰ ਸਭ ਤੋਂ ਮਹਿੰਗੀ ਬਿਜਲੀ ਮਿਲਦੀ ਹੀ ਪੰਜਾਬ ਵਾਸੀਆਂ ਨੂੰ, ਪੜ੍ਹੋ ਪੂਰੀ ਖ਼ਬਰ….

ਅੰਤਾਂ ਦੀ ਗਰਮੀ ਤੇ ਝੋਨੇ ਦੇ ਸੀਜ਼ਨ ਦੌਰਾਨ ਜਦੋਂ ਪੰਜਾਬ `ਚ ਬਿਜਲੀ ਦੀ ਮੰਗ ਬਹੁਤ ਜਿ਼ਆਦਾ ਹੈ; ਅਜਿਹੇ ਵੇਲੇ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ` (ਪੀਐੱਸਪੀਸੀਐੱਲ – ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ) ਵੱਲੋਂ ਬਿਜਲੀ ਪੰਜਾਬ ਤੋਂ ਬਾਹਰ ਵੇਚੀ ਜਾ ਰਹੀ ਹੈ। ਉਸ ਵੱਲੋਂ ਅਜਿਹਾ ਤੁਰੰਤ ਧਨ ਇਕੱਠਾ ਕਰਨ ਦੇ ਮੰਤਵ ਨਾਲ

Read More

ਸੁਖਪ੍ਰੀਤ ਬੁੱਢਾ ਨੇ ਬਠਿਡਾ ਵਿੱਚ ਹੋਏ ਕਤਲ ਨੂੰ ਲੈ ਕੇ ਕੀਤਾ ਇਹ ਵੱਡਾ ਖੁਲਾਸਾ, ਪੜੋ ਪੂਰੀ ਖ਼ਬਰ….

ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਫੇਸਬੁੱਕ ਉੱਤੇ ਦਾਅਵਾ ਕੀਤਾ ਹੈ ਕਿ ਉਸਦਾ ਖਾਸ ਦੋਸਤ ਅਮਨ ਜੈਤੋਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੁੱਢਾ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਪੁਲਿਸ ਅਮਨ ਦਾ ਐਨਕਾਉਂਟਰ ਕਰ ਸਕਦੀ ਹੈ। ਫੇਸਬੁੱਕ ਉੱਤੇ ਉਸਨੇ ਲਿਖਿਆ ਹੈ ਕਿ ਪੁਲਿਸ ਨੇ ਕੱਲ੍ਹ ਸ਼ਾਮ ਸਾਢੇ ਪੰਜ ਵਜੇ ਉਸਦੇ

Read More

ਮਾਝਾ ਦੇ ਇਸ ਸੈਲੂਨ ਨੇ ਉਡਾ ਦਿੱਤੀਆਂ ਸਿੱਖ ਪ੍ਰੰਪਰਵਾਂ ਦੀ ਧੱਜੀਆਂ, ਪੜੋ ਪੂਰੀ ਖ਼ਬਰ….

ਖਡੂਰ ਸਾਹਿਬ ਦੇ ਰੁੜੀ ਵਾਲਾ ਬਾਜ਼ਾਰ ਵਿਚ ਮਾਝਾ ਸੈਲੂਨ ਨਾਮਕ ਇਕ ਦੁਕਾਨਦਾਰ ਨੇ ਸਿੱਖ ਪਰੰਪਰਾਵਾਂ ਦੀਆਂ ਧਜੀਆਂ ਉਡਾਉਦਿਆਂ ਇਕ ਪੋਸਟਰ ਲਗਾ ਕੇ ਪੇਸ਼ਕਸ਼ ਕੀਤੀ ਹੈ ਕਿ 5 ਤਰੀਕ ਨੂੰ ਦਾਹੜੀ ਦੀ ਕਟਿੰਗ ਮੁਫ਼ਤ ਹੋਵੇਗੀ। ਪ੍ਰਭਜੀਤ ਸਿੰਘ ਨਾਮਕ ਇਸ ਦੁਕਾਨਦਾਰ ਦਾ ਇਹ ਪੋਸਟਰ ਜਿਸ ‘ਤੇ ਇਕ ਸਿੱਖ ਨੌਜਵਾਨ ਦੀ ਕਟਿੰਗ ਅਤੇ

Read More

ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਹੋਏ ਲਾਈਵ, ਦੇਖੋ ਕੀ ਕਿਹਾ, ਦੇਖੋ ਵੀਡੀਓ….

ਆਪ ਪਾਰਟੀ ਵਲੋਂ ਵਿਰੋਧੀ ਧਿਰ ਤੇ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਅੱਜ ਸੁਖਪਾਲ ਸਿੰਘ ਖਹਿਰਾ ਨੇ ਕਾਨਫਰੈਂਸ ਨੂੰ ਸੰਬੋਧਿਤ ਕੀਤਾ ! ਉਹਨਾਂ ਆਪ ਪਾਰਟੀ ਦੇ ਬੁਲਾਰੇ ਤੋਂ ਅਸਤੀਫੇ ਦੇ ਚੁੱਕੇ ਕੰਵਰ ਸਿੰਘ ਸੰਧੂ ਵੀ ਸ਼ਾਮਿਲ ਸਨ ! ਉਹਨਾਂ ਨੇ ਕਿਹਾ ਕੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ

Read More

ਅੰਮ੍ਰਿਤਸਰ ਵਿੱਚ ਵਾਪਰਿਆ ਹਾਦਸਾ, 3 ਮਿੰਟਾਂ ’ਚ ਦੇਖੋ ਆ ਕੀ ਹੋ ਗਿਆ, ਪੜੋ ਪੂਰੀ ਖ਼ਬਰ….

ਸੁਲਤਾਨਵਿੰਡ ਲਿੰਕ ਰੋਡ ਟੈਂਪਲ ਐਵੀਨਿਊ ‘ਚ ਪਿਛਲੇ ਦਿਨ ਦੇਰ ਸ਼ਾਮ ਨੂੰ 3 ਮਿੰਟ ’ਚ 3 ਮੰਜ਼ਿਲਾਂ ਬਿਲਡਿੰਗ ਡਿੱਗ ਕੇ ਢਹਿ-ਢੇਰੀ ਹੋ ਗਈ। ਬਿਲਡਿੰਗ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ ਦਾ ਸਾਰਾ ਸਾਮਾਨ ਹੇਠਾਂ ਦਬ ਕੇ ਤਬਾਹ ਹੋ ਗਿਆ। ਬਿਲਡਿੰਗ ਦੇ ਨਾਲ ਦੀ ਇੱਕ ਇਮਾਰਤ ਦੇ ਉਸਾਰੀ

Read More

ਆਉਣ ਵਾਲਿਆਂ ਲੋਕਾਂ ਸਭਾ ਚੋਣਾਂ ਵਿੱਚ ਵਰਤੀਆਂ ਜਾਣਗੀਆਂ ਇਹ ਮਸ਼ੀਨਾਂ, ਪੜ੍ਹੋ ਪੂਰੀ ਜਾਣਕਾਰੀ……

ਚੋਣ ਕਮਿਸ਼ਨ ਨੇ ਵੀਵੀਪੈਟ ਮਸ਼ੀਨਾਂ ਨੂੰ ਲੈ ਕੇ ਉਠ ਰਹੇ ਸਵਾਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀਪੀਪੈਟ (ਵੋਟਰ ਵੱਲੋਂ ਤਸਦੀਕ ਕੀਤੇ ਪੇਪਰ ਆਡਿਟ ਟ੍ਰਾਇਲ) ਮਸ਼ੀਨਾਂ ਰਾਹੀਂ ਹੀ ਕਰਵਾਈਆਂ ਜਾਣਗੀਆਂ। ਕਮਿਸ਼ਨ ਨੇ ਕਿਹਾ ਕਿ ਇਸ ਸਾਲ ਨਵੰਬਰ ਤੱਕ ਸਾਰੇ 16.15 ਲੱਖ ਵੀਵੀਪੈਟ ਮਸ਼ੀਨਾਂ ਉਪਲੱਬਧ ਹੋ ਜਾਣਗੀਆਂ।ਕੁਝ

Read More

ਕੀ ਹੁਣ ਸੱਚੀ ਖੁੱਲਣਗੇ ਪੰਜਾਬ ਵਿੱਚ ਅਫੀਮ ਤੇ ਭੁੱਕੀ ਦੇ ਠੇਕੇ, ਦੇਖੋ ਵੀਡੀਓ…..

ਨਸ਼ੇ ਦੀ ਜੰਗ ਵਿੱਚ ਨੌਜਵਾਨਾਂ ਨੂੰ ਬਚਾਉਣ ਫੇਲ ਹੋਈ ਕਾਂਗਰਸ ਸਰਕਾਰ ਹੁਣ ਪੰਜਾਬ ਵਿੱਚ ਭੁੱਕੀ ਅਤੇ ਅਫੀਮ ਦੇ ਠੇਕੇ ਖੋਲਣ ਲਈ ਵਿਚਾਰ ਕਰਨ ਲਗ ਗਈ ਹੈ। ਡਾ ਧਰਮਵੀਰ ਗਾਂਧੀ ਵਲੋਂ ਦਿੱਤੇ ਗਏ ਇਸ ਸੁਝਾਵਾਂ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਵਿਚਾਰ ਕਰਨ ਲਈ ਸਿਹਤ

Read More