Thursday, June 20, 2019
Home > News > ਸੁਖਪ੍ਰੀਤ ਬੁੱਢਾ ਨੇ ਬਠਿਡਾ ਵਿੱਚ ਹੋਏ ਕਤਲ ਨੂੰ ਲੈ ਕੇ ਕੀਤਾ ਇਹ ਵੱਡਾ ਖੁਲਾਸਾ, ਪੜੋ ਪੂਰੀ ਖ਼ਬਰ….

ਸੁਖਪ੍ਰੀਤ ਬੁੱਢਾ ਨੇ ਬਠਿਡਾ ਵਿੱਚ ਹੋਏ ਕਤਲ ਨੂੰ ਲੈ ਕੇ ਕੀਤਾ ਇਹ ਵੱਡਾ ਖੁਲਾਸਾ, ਪੜੋ ਪੂਰੀ ਖ਼ਬਰ….

Sharing is caring!

ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਫੇਸਬੁੱਕ ਉੱਤੇ ਦਾਅਵਾ ਕੀਤਾ ਹੈ ਕਿ ਉਸਦਾ ਖਾਸ ਦੋਸਤ ਅਮਨ ਜੈਤੋਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੁੱਢਾ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਪੁਲਿਸ ਅਮਨ ਦਾ ਐਨਕਾਉਂਟਰ ਕਰ ਸਕਦੀ ਹੈ। ਫੇਸਬੁੱਕ ਉੱਤੇ ਉਸਨੇ ਲਿਖਿਆ ਹੈ ਕਿ ਪੁਲਿਸ ਨੇ ਕੱਲ੍ਹ ਸ਼ਾਮ ਸਾਢੇ ਪੰਜ ਵਜੇ ਉਸਦੇ ਦੋਸਤ ਅਮਨ ਜੈਤੋਂ ਨੂੰ ਬਰਨਾਲਾ-ਸੰਗਰੂਰ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸਨੇ ਲਿਖਿਆ ਕਿ ਉਸਦੀ ਗ੍ਰਿਫਤਾਰੀ ਸਮੇਂ ਉੱਥੇ ਕੋਈ ਗੋਲੀ ਨਹੀਂ ਚੱਲੀ, ਇਸਲਈ ਜੇਕਰ ਪੁਲਿਸ ਉਸਦਾ ਐਨਕਾਉਂਟਰ ਕਰਦੀ ਹੈ ਤਾਂ ਉਸ ਪਿੱਛੇ ਉਸਦੇ ਦੋਸਤ ਨਹੀਂ ਬਲਕਿ ਜਾਣਬੁੱਝ ਕੇ ਕਰੇਗੀ। ਪਿਛਲੇ ਮਹੀਨ 17 ਜੂਨ ਨੂੰ ਰਾਮਪੁਰਾ ਇਲਾਕੇ ਦੇ ਫੂਲ ਗਿੱਲ ਕਲਾਂ ਪਿੰਡ ਰੋਡ ਇੱਕ ਪੋਲਟਰੀ ਫਾਰਮ ਦੇ ਮਾਲਕ


ਦੀ ਹੱਤਿਆਂ ਹੋ ਗਈ ਸੀ। ਇਸ ਤੋਂ ਬਾਅਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਫੇਸਬੁੱਕ ਉੱਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਦਾਅਵਾ ਕੀਤਾ ਸੀ ਕਿ ਉਸਨੇ ਆਪਣੇ ਦੋਸਤ ਅਮਨ ਜੈਤੋਂ ਨਾਲ ਮਿਲਕੇ ਇਹ ਕਤਲ ਕੀਤਾ ਹੈ।

Leave a Reply

Your email address will not be published. Required fields are marked *