Thursday, June 20, 2019
Home > News > ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਹੋਏ ਲਾਈਵ, ਦੇਖੋ ਕੀ ਕਿਹਾ, ਦੇਖੋ ਵੀਡੀਓ….

ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਹੋਏ ਲਾਈਵ, ਦੇਖੋ ਕੀ ਕਿਹਾ, ਦੇਖੋ ਵੀਡੀਓ….

Sharing is caring!

ਆਪ ਪਾਰਟੀ ਵਲੋਂ ਵਿਰੋਧੀ ਧਿਰ ਤੇ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਅੱਜ ਸੁਖਪਾਲ ਸਿੰਘ ਖਹਿਰਾ ਨੇ ਕਾਨਫਰੈਂਸ ਨੂੰ ਸੰਬੋਧਿਤ ਕੀਤਾ ! ਉਹਨਾਂ ਆਪ ਪਾਰਟੀ ਦੇ

ਬੁਲਾਰੇ ਤੋਂ ਅਸਤੀਫੇ ਦੇ ਚੁੱਕੇ ਕੰਵਰ ਸਿੰਘ ਸੰਧੂ ਵੀ ਸ਼ਾਮਿਲ ਸਨ ! ਉਹਨਾਂ ਨੇ ਕਿਹਾ ਕੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ !
ਜਿਸ ਵਿੱਚ ਉਹਨਾਂ ਨੇ ਪਾਰਟੀ ਵਿੱਚ ਚਲ ਰਹੀਆਂ ਸਰਗਰਮੀਆਂ ਬਾਰੇ ਜਾਣੂ ਕਰਵਾਈਆਂ ਗਿਆ ਹੈ !

ਉਹਨਾਂ ਅੱਗੇ ਕਿਹਾ ਕੀ ਉਹ ਹਮੇਸ਼ਾ ਆਮ ਪਾਰਟੀ ਦੇ ਨਾਲ ਰਹਿਣਗੇ ਕਿਉ ਕੀ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ! ਉਹ ਕਿਹਾ ਕੀ ਉਹ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਹੋਰ ਮੇਹਨਤ ਕਰਨਗੇ ! ਅੱਗੇ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *