Thursday, June 20, 2019
Home > News > ਸਾਰਾ ਬੋਰ ਫਤਹਿ ਦੇ ਖੂਨ ਨਾਲ ਲਿਬੜਿਆ ਪਿਆ II ਦੇਖੋ ਕਿਉਂ ਕੀਤੀ ਦੁਬਾਰਾ ਕੈਮਰਾ ਬੋਰ ਚ ਭੇਜਣ ਦੀ ਮੰਗ II ਵੀਡੀਓ

ਸਾਰਾ ਬੋਰ ਫਤਹਿ ਦੇ ਖੂਨ ਨਾਲ ਲਿਬੜਿਆ ਪਿਆ II ਦੇਖੋ ਕਿਉਂ ਕੀਤੀ ਦੁਬਾਰਾ ਕੈਮਰਾ ਬੋਰ ਚ ਭੇਜਣ ਦੀ ਮੰਗ II ਵੀਡੀਓ

Sharing is caring!

ਲੋਕਾਂ ਚ ਗੁੱਸਾ ਹੈ ਰੋਸ ਹੈ। ਕਿਓਂ ਕਿ ਸਰਕਾਰ ਪੂਰੀ ਤਰਾਂ ਨਾਲ ਫੇਲ ਸਾਬਤ ਹੋਈ ਹੈ ਇਸ ਵੀਡੀਓ ਚ ਆਪ ਦੇਖ ਸਕਦੇ ਹੋ ਕਿ ਕਿਸ ਤਰਾਂ ਸਾਰਾ ਬੋਰ ਫਤਹਿ ਦੇ ਖੂਨ ਨਾਲ ਲਿਬੜਿਆ ਪਿਆ ਹੈ ਲੋਕਾਂ ਨੂੰ ਸ਼ੱਕ ਹੈ ਕਿ ਫਤਹਿ ਦਾ ਕੋਈ ਅੰਗ ਪੈਰ ਵਿਚ ਰਹਿ ਗਿਆ ਹੋਵੇਗਾ ਇਸ ਕਰਕੇ ਦੁਬਾਰਾ ਕੈਮਰਾ ਭੇਜਿਆ ਜਾਵੇ। 6 ਜੂਨ ਨੂੰ ਧਰਤੀ ਅੰਦਰ ਬੰਦ ਹੋਏ ਫਤਿਹ ਲਈ ਹਰ ਇਕ ਨੂੰ ਆਸ ਸੀ ਕਿ ਸ਼ਾਇਦ ਵਾਹਿਗੁਰੂ ਉਸਨੂੰ ਬਚਾ ਲਵੇ। ਪਰ ਪ੍ਰਸ਼ਾਸਨ ਦੀ ਨਾਕਾਮੀ ਰਹੀ ਕਿ ਅੱਜ ਫਤਿਹਵੀਰ ਸਾਡੇ ਵਿੱਚ ਨਹੀਂ ਰਿਹਾ। ਰਹੇ ਫਤਿਹਵੀਰ ਸਿੰਘ ਨੇ ਫਾਨੀ ਸੰਸਾਰ ਨੂੰ ਅਲਵੀਦਾ ਆਖ ਦਿੱਤਾ ਹੈ। ਹੁਣ ਇਸ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ PGI ਵਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਫਤਿਹਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ।ਦੱਸ ਦੇਈਏ ਕਿ ਅੱਜ ਸਵੇਰੇ 5:10 ਮਿੰਟ ‘ਤੇ ਫ਼ਤਹਿਵੀਰ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ,

ਫਤਿਹਵੀਰ ਦੇ ਖੂਨ ਨਾਲ ਲਾਲ ਹੋਇਆ ਪਿਆ ਹੈ ਬੋਰ

ਫਤਿਹਵੀਰ ਦੇ ਖੂਨ ਨਾਲ ਲਾਲ ਹੋਇਆ ਪਿਆ ਹੈ ਬੋਰ#DailyPostPunjabi #punjab #RescueOperation #MissionFateh #Sangrur #Punjab #Borewell #RipFatehveer #FatehveerSingh

Posted by Daily Post Punjabi on Tuesday, 11 June 2019

ਜਿਸ ਰਾਹੀਂ ਉਹ ਬੋਰ ‘ਚ ਡਿੱਗਿਆ ਸੀ।ਦੱਸਿਆ ਜਾਂਦਾ ਹੈ ਕਿ ਬੋਰਵੈੱਲ ‘ਚ ਫਸੇ ਦੋ ਸਾਲਾ ਫ਼ਤਿਹਵੀਰ ਸਿੰਘ ਨੂੰ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬਾਹਰ ਕੱਢਿਆ ਹੈ। ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।ਜਿਸ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ।ਅੱਜ ਸਵੇਰੇ (ਮੰਗਲਵਾਰ) ਫਤਿਹਵੀਰ ਦਾ ਪੋਸਟਮਾਰਟਮ ਕੀਤਾ ਗਿਆ ਸੀ। ਹਾਲਾਂਕਿ ਲੋਕਾਂ ਤੇ ਰਿਸ਼ਤੇਦਾਰਾਂ ‘ਚ ਸਰਕਾਰ ਪ੍ਰਤੀ ਗੁਸਾ ਹੈ। ਇਸਦੇ ਚਲੇ ਦੀ ਫਤਿਹ ਦੇ ਰਿਸ਼ਤੇਦਾਰਾਂ ਨੇ PGI ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲਾਫ ਭੜਾਸ ਕੱਢੀ। ਇਸ ਤੋਂ ਇਲਾਵਾ ਸੁਨਾਮ ਸ਼ਹਿਰ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਕਿਸੇ ਨੇ ਵੀ ਅੱਜ ਆਪਣੀ ਦੁਕਾਨ ਨਹੀਂ ਖੋਲੀ ਤੇ ਹਰ ਕੋਈ ਫਤਿਹਵੀਰ ਦੇ ਪਰਿਵਾਰ ਦੇ ਦੁੱਖ ‘ਚ ਸ਼ਾਮਲ ਹੋਣਾ ਚਾਹੁੰਦਾ ਹੈ।

Leave a Reply

Your email address will not be published. Required fields are marked *