Thursday, June 20, 2019
Home > News > ਜੇ ਫਤਿਹਵੀਰ ਦੇ ਭੋਗ ਤੇ ਲੀਡਰ ਆਏ ਤਾਂ ਉਹਨਾਂ ਦੇ ਰੋੜੇ ਪੈਣਗੇ’ II ਦੇਖੋ ਵੀਡੀਓ

ਜੇ ਫਤਿਹਵੀਰ ਦੇ ਭੋਗ ਤੇ ਲੀਡਰ ਆਏ ਤਾਂ ਉਹਨਾਂ ਦੇ ਰੋੜੇ ਪੈਣਗੇ’ II ਦੇਖੋ ਵੀਡੀਓ

Sharing is caring!

ਲੋਕਾਂ ਦੇ ਗੁੱਸੇ ਦਾ ਲਾਵਾ ਉੱਬਲ ਰਿਹਾ ਲੋਕਾਂ ਚ ਭਾਰੀ ਗੁਸਾ ਹੈ ਪ੍ਰਸ਼ਾਹਸਨ ਨੂੰ ਲਾਇ ਕੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੋਕਾਂ ਨੇ ਕਿਹਾ ਕਿ ਜੇ ਕੋਈ ਲੀਡਰ ਫਤਹਿ ਦੇ ਭੋਗ ਤੇ ਸੋਗ ਕਰਨ ਆਇਆ ਤਾਂ ਓਹਨਾ ਦਾ ਇੱਟਾਂ ਰੋੜੀਆਂ ਨਾਲ ਸਵਾਗਤ ਕੀਤਾ ਜਾਵੇਗਾ ਓਧਰ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਵੀ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਬੈਂਸ ਨੇ ਕਿਹਾ ਹੈ ਕਿ ਜੋ ਵੀ ਇਸ ਦੇ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ਼ ਪਰਚਾ ਹੋਣਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਇਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਕਿ ਫਤਹਿ ਨੂੰ ਆਪਣੀ ਜਾਨ ਗਵਾਉਣੀ ਪਈ। ਬੈਂਸ ਨੇ ਕਿਹਾ ਕਿ ਉਸ ਦੀ ਮੌਤ ਲਈ ਡੀਸੀ ਤੇ ਐਸਡੀਐਮ ਜ਼ਿੰਮੇਵਾਰ ਹੈ ਜਿਨ੍ਹਾਂ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਜੇਕਰ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਟਨਾ ਵਾਲੀ ਥਾਂ ਪਹੁੰਚ ਜਾਂਦੇ ਤਾਂ ਸ਼ਾਇਦ ਫਤਹਿ ਨੂੰ ਜਲਦੀ ਕੱਢ ਲਿਆ ਜਾਂਦਾ।ਰਕਾਰ ਦੀ ਢਿੱਲੀ ਕਾਰਵਾਈ ਕਰਕੇ ਦੋ ਸਾਲਾ ਮਾਸੂਮ ਫਤਹਿਵੀਰ ਨੂੰ ਆਖਰ ਬਚਾ ਨਹੀਂ ਸਕੇ। ਛੇ ਦਿਨਾਂ ਬਾਅਦ ਫਤਿਹ ਨੂੰ ਬੋਰਵੈੱਲ ਵਿੱਚੋਂ ਕੱਢਿਆ ਗਿਆ।

'ਜੇ ਫਤਿਹਵੀਰ ਦੇ ਭੋਗ ਤੇ ਲੀਡਰ ਆਏ ਤਾਂ ਉਹਨਾਂ ਦੇ ਰੋੜੇ ਪੈਣਗੇ'

'ਜੇ ਫਤਿਹਵੀਰ ਦੇ ਭੋਗ ਤੇ ਲੀਡਰ ਆਏ ਤਾਂ ਉਹਨਾਂ ਦੇ ਰੋੜੇ ਪੈਣਗੇ'Daily Post Punjabi #punjab #RescueOperation #MissionFateh #Sangrur #Punjab #Borewell #Fatehveer #FatehveerSingh #PGI#RIPFatehveerSingh #RescueOperation #Borewell #Sangrur

Posted by Daily Post Punjabi on Tuesday, 11 June 2019

ਢਿੱਲੀ ਕਾਰਵਾਈ ਖਿਲਾਫ ਹੁਣ ਲੋਕਾਂ ਦਾ ਗੁੱਸਾ ਸਰਕਾਰ ਖਿਲਾਫ ਨਿਕਲ ਰਿਹਾ ਹੈ। ਇਸ ਮੁੱਦੇ ‘ਤੇ ਪਾਰਟੀਆਂ ਨੂੰ ਸਿਆਸਤ ਨਾ ਕਰਨ ਦੇਣ ਖਿਲਾਫ ਇਕੱਠੇ ਹੋਏ ਹਨ। ਇਸ ਦੇ ਨਾਲ ਸੋਸ਼ਲ ਮੀਡੀਆ ‘ਤੇ ਸਰਕਾਰ ਖਿਲਾਫ ਰੋਸ ਕੱਢਿਆ ਜਾ ਰਿਹਾ ਹੈ ਫਤਹਿਵੀਰ ਦੀ ਮੌਤ ਖਿਲਾਫ ਲੋਕਾਂ ਨੇ ਸੁਨਾਮ ਤੇ ਸੰਗਰੂਰ ‘ਚ ਕਈ ਥਾਂ ‘ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੁਨਾਮ ‘ਚ ਦੁਕਾਨਾਂ ਬੰਦ ਹਨ। ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਭ ਬਚਾਅ ਅਭਿਆਨ ਪ੍ਰਸਾਸ਼ਨ ਦੀਆਂ ਗਲਤ ਤਕਨੀਕਾਂ ਕਰਕੇ ਫੇਲ੍ਹ ਹੋਇਆ ਹੈ। ਉਧਰ, ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਵੀ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਬੈਂਸ ਨੇ ਕਿਹਾ ਹੈ ਕਿ ਜੋ ਵੀ ਇਸ ਦੇ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ਼ ਪਰਚਾ ਹੋਣਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਇਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਕਿ ਫਤਹਿ ਨੂੰ ਆਪਣੀ ਜਾਨ ਗਵਾਉਣੀ ਪਈ। ਬੈਂਸ ਨੇ ਕਿਹਾ ਕਿ ਉਸ ਦੀ ਮੌਤ ਲਈ ਡੀਸੀ ਤੇ ਐਸਡੀਐਮ ਜ਼ਿੰਮੇਵਾਰ ਹੈ ਜਿਨ੍ਹਾਂ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਜੇਕਰ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਟਨਾ ਵਾਲੀ ਥਾਂ ਪਹੁੰਚ ਜਾਂਦੇ ਤਾਂ ਸ਼ਾਇਦ ਫਤਹਿ ਨੂੰ ਜਲਦੀ ਕੱਢ ਲਿਆ ਜਾਂਦਾ।

Leave a Reply

Your email address will not be published. Required fields are marked *