Sunday, May 19, 2019
Home > News > ਜਗਦੀਪ ਰੰਧਾਵਾ ਨੇ ਲਾਇਵ ਹੋ ਕੇ MLA ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਨੂੰ ਸੁਣਾਈਆਂ ਖਰੀਆਂ-ਖਰੀਆਂ

ਜਗਦੀਪ ਰੰਧਾਵਾ ਨੇ ਲਾਇਵ ਹੋ ਕੇ MLA ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਨੂੰ ਸੁਣਾਈਆਂ ਖਰੀਆਂ-ਖਰੀਆਂ

Sharing is caring!

ਬੀਤੇ ਦਿਨੀਂ MLA ਬਲਜਿੰਦਰ ਕੌਰ ਦਾ ਵਿਆਹ ਹੋਇਆ ਹੈ ਤੇ ਉਸ ਤੋਂ ਪਹਿਲਾਂ MLA ਰੁਪਿੰਦਰ ਕੌਰ ਰੂਬੀ ਦਾ ਵਿਆਹ ਵੀ ਹੋਇਆ ਸੀ ਤੇ ਬਲਜਿੰਦਰ ਕੌਰ ਦੇ ਵਿਆਹ ਤੇ ਸਾਰੇ ਅਕਾਲੀ ਲੀਡਰ, ਕਾਂਗਰਸੀ ਲੀਡਰ ਹੁੰਮ-ਹੁੰਮਾ ਕੇ ਪਹੁੰਚੇ ਤੇ ਇਸ ਮੁੱਦੇ ਤੇ ਲਾਇਵ ਹੋ ਕੇ ਜਗਦੀਪ ਰੰਧਾਵੇ ਨੇ ਆਪਣੇ ਦਿਲ ਦੀ ਭੜਾਸ ਲੋਕਾਂ ਦੇ ਸਾਹਮਣੇ ਕੱਢੀ ਤੇ ਬਲਜਿੰਦਰ ਅਤੇ ਰੁਪਿੰਦਰ ਰੂਬੀ ਨੂੰ ਸ਼ਰੇਆਮ ਖਰੀਆਂ-ਖਰੀਆਂ ਸੁਣਾਈਆਂ ਤੇ ਜੇਕਰ ਦੇਖਿਆ ਜਾਵੇ ਤਾਂ ਜਗਦੀਪ ਰੰਧਾਵਾ ਬਿਲਕੁਲ ਸੱਚ ਬੋਲ ਰਿਹਾ ਹੈ ਤੇ ਜਗਦੀਪ ਰੰਧਾਵੇ ਨੇ ਸ਼ਰੇਆਮ ਲਾਇਵ ਹੋ ਕੇ MLA ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੂੰ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਤੇ ਰੰਧਾਵੇ ਨੇ ਕਿਹਾ ਕਿ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਆ, ਹਾਲਾਂਕਿ ਰੰਧਾਵੇ ਦਾ ਕਹਿਣਾ ਹੈ ਕਿ ਜਿਸ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਬਾਦਲਾਂ ਤੇ ਸ਼ਰੇਆਮ ਤਵਾ ਲਾਉਂਦੀ ਹੈ ਤੇ ਅੱਜ ਉਹ ਬਲਜਿੰਦਰ ਕੌਰ ਬਾਦਲਾਂ ਅਤੇ ਕਾਂਗਰਸੀਆਂ ਨੂੰ ਆਪਣੇ ਵਿਆਹਾਂ ਤੇ ਸੱਦੇ ਪੱਤਰ ਦਿੰਦੀ ਫਿਰਦੀ ਹੈ ਤੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਦੇ ਪਿੱਛੇ ਲੱਗ ਕੇ ਆਪਣੇ ਸਿਰ ਪੜਵਾ ਲਏ ਤੇ ਤੁਸੀਂ ਸ਼ਰੇਆਮ ਵਿਰੋਧੀ ਪਾਰਟੀਆਂ ਨੂੰ ਆਪਣੇ ਵਿਆਹਾਂ ਦੇ ਸੱਦੇ ਦਿੰਦੇ ਫਿਰਦੇ ਓ |ਹਾਲਾਂਕਿ ਰੰਧਾਵੇ ਨੇ ਇਹ ਵੀ ਗੱਲ ਕਹੀ ਕਿ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਆ ਤੇ ਮੈਂ ਹਮੇਸ਼ਾਂ ਸੱਚ ਬੋਲਦਾ ਤੇ ਹਮੇਸ਼ਾਂ ਸੱਚ ਦੇ ਨਾਲ ਖੜੁਗਾ |ਦੇਖੋ ਰੰਧਾਵੇ ਨੇ ਕਿਸ ਤਰਾਂ ਲਾਇਵ ਹੋ ਕੇ ਕੱਢੀ ਆਪਣੇ ਦਿਲ ਦੀ ਭੜਾਸ ਤੇ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਨੂੰ ਸ਼ਰੇਆਮ ਖਰੀਆਂ-ਖਰੀਆਂ ਸੁਣਿਆਂ ਰੰਧਾਵੇ ਨੇ |ਦੇਖੋ ਵੀਡੀਓ ਤੇ ਸ਼ੇਅਰ ਕਰਨ ਵਾਲੀ ਗਰਦ ਠਾ ਦਿਓ |

Leave a Reply

Your email address will not be published. Required fields are marked *