Thursday, June 20, 2019
Home > News > ਜ਼ਖਮੀ ਹੋਏ ਨੌਜਵਾਨ ਦੀ ਜਾਨ ਬਚਾਉਣ ਵਾਸਤੇ ਪੁਲਿਸ ਅਫਸਰ ਮੋਢਿਆਂ ਤੇ ਚੁੱਕ ਦੌੜਿਆ

ਜ਼ਖਮੀ ਹੋਏ ਨੌਜਵਾਨ ਦੀ ਜਾਨ ਬਚਾਉਣ ਵਾਸਤੇ ਪੁਲਿਸ ਅਫਸਰ ਮੋਢਿਆਂ ਤੇ ਚੁੱਕ ਦੌੜਿਆ

Sharing is caring!

ਜਿਆਦਾਟਰ ਪੁਲਿਸ ਮਹਿਕਮੇ ਨੂੰ ਲੋਕ ਬੁਰੀ ਨਜਰ ਦੇ ਨਾਲ ਹੀ ਦੇਖਦੇ ਹਨ ਕਿਉਂਕਿ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਪੁਲਿਸ ਮਹਿਕਮਾ ਚਰਚਾ ਦਾ ਵਿਸ਼ਾ ਬਣਿਆਂ ਰਹਿੰਦਾ ਹੈ ਤੇ ਉੱਥੇ ਹੀ ਪੁਲਿਸ ਮਹਿਕਮੇ ਦੇ ਵਿਚ ਕੁੱਝ ਚੰਗੇ ਮੁਲਾਜਿਮ ਵੀ ਸ਼ਾਮਿਲ ਹਨ ਜੋ ਆਪਣੇ ਮਹਿਕਮੇ ਅਤੇ ਦੇਸ਼ ਦਾ ਨਾਮ ਮਸ਼ਹੂਰ ਕਰਦੇ ਹਨ ਜੀ ਹਾਂ ਬੀਤੇ ਦਿਨੀਂ ਇੱਕ ਘਟਨਾ ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਦੇ ਵਿਚ ਵਾਪਰੀ ਜਿਸ ਵਿਚ ਇੱਕ ਨੌਜਵਾਨ ਰੇਲ ਦੀ ਪੱਟੜੀ ਦੇ ਕਿਸੇ ਨਾ ਕਿਸੇ ਕਾਰਨ ਰੇਲ ਦੀ ਖਿੜਕੀ ਵਿਚੋਂ ਬਾਹਰ ਵੱਟਿਆਂ ਵਾਲੀ ਪੱਟੜੀ ਦੇ ਡਿੱਗ ਗਿਆ ਤੇ ਹਾਲਾਂਕਿਉਸ ਨੌਜਵਾਨ ਦੀ ਜਾਨ ਬਚ ਗਈ ਤੇ ਉਹ ਬੁਰੀ ਤਰਾਂ ਨਾਲ ਖੂਨੋਂ-ਖੂਨ ਹੋ ਗਿਆ ਤੇ ਉਸ ਜਗ੍ਹਾ ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਤੇ ਨਾ ਹੀ ਉਸ ਜਗ੍ਹਾ ਕੋਈ ਵੀ ਐਂਬੂਲੈਂਸ ਪਹੁੰਚ ਸਕਦੀ ਸੀ ਤੇ ਫਿਰ ਇੱਕ ਰੱਬ ਵੱਲੋਂ ਭੇਜਿਆ ਫਰਿਸ਼ਤਾ ਯਾਨਿ ਕਿਇੱਕ ਪੁਲਿਸ ਮੁਲਾਜਮ ਮੌਕੇ ਤੇ ਪਹੁੰਚ ਗਿਆ ਤੇ ਉਸ ਨੇ ਇਨਸਾਨੀਅਤ ਦੇ ਨਾਮ ਤੇ ਉਸ ਵਿਅਕਤੀ ਲਈ ਕੋਈ ਐਂਬੂਲੈਂਸ ਦੀ ਸੇਵਾ ਨਹੀਂ ਦੇਖੀ ਬਲਕਿ ਉਸਨੂੰ ਖੂਨੋਂ-ਖੂਨ ਹੋਏ ਵਿਅਕਤੀ ਨੂੰ ਆਪਣੇ ਮੋਢੇ ਤੇ ਲੱਦ ਲਿਆ ਤੇ ਰੇਲ ਪੱਟੜੀ ਤੋਂ ਕਾਫੀ ਦੂਰ ਉਸ ਪੁਲਿਸ ਮੁਲਾਜਮ ਨੇ ਉਸ ਵਿਅਕਤੀ ਨੂੰ ਆਪਣੇ ਮੋਢਿਆਂ ਤੇ ਹੀ ਲੱਦ ਕੇ ਉਸਨੂੰ ਹਸਪਤਾਲ ਪਹੁੰਚਾਇਆ ਤੇ ਜੇਕਰ ਕੁੱਝ ਮਿੰਟ ਉਹ ਪੁਲਿਸ ਮੁਲਾਜਮ ਪੀੜਿਤ ਵਿਅਕਤੀ ਨੂੰ ਹਸਪਤਾਲ ਨਾ ਲੈ ਕੇ ਜਾਂਦਾ ਤਾਂ ਉਸਦੀ ਮੌਤ ਵੀ ਹੋ ਸਕਦੀ ਸੀ ਪਰ ਇਸ ਪੁਲਿਸ ਮੁਲਾਜਮ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਉਸ ਵਿਅਕਤੀ ਨੂੰ ਆਪਣੇ ਮੋਢਿਆਂ ਤੇ ਹੀ ਲੱਦ ਕੇ ਉਸਨੂੰ ਹਸਪਤਾਲ ਪਹੁੰਚਾਇਆ |

Leave a Reply

Your email address will not be published. Required fields are marked *