Thursday, June 20, 2019
Home > News > 13 ਸਾਲ ਤੋਂ ਜਮੀਨ ਵਿਚ ਘੁਲ ਰਿਹਾ ਸੀ ਜਹਿਰ, ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

13 ਸਾਲ ਤੋਂ ਜਮੀਨ ਵਿਚ ਘੁਲ ਰਿਹਾ ਸੀ ਜਹਿਰ, ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

Sharing is caring!

ਜਲ ਜੀਵਨ ਹੈ ਪਰ ਹੌਲੀ-ਹੌਲੀ ਮਨੁੱਖ ਆਪਣੇ ਫਾਇਦੇ ਲਈ ਇਸ ਵਿਚ ਜਹਿਰ ਘੋਲਦਾ ਜਾ ਰਿਹਾ ਹੈ, ਤੇ ਇੱਕ ਅਜਿਹੀ ਹੀ ਫਰਮ ਦਾ ਪਰਦਾਫਾਸ਼ ਕੀਤਾ ਹੈ ਪੰਜਾਬ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਜੋ ਕਿ ਬੀਤੇ 13 ਸਾਲਾ ਤੋਂ ਭੂਮੀ ਹੇਠਲੇ ਪਾਣੀ ਵਿਚ ਜਹਿਰ ਘੋਲਦੀ ਆ ਰਹੀ ਸੀ |ਬੀਤੇ 13 ਸਾਲਾਂ ਤੋਂ ਇਹ ਫਰਮ ਲੱਖਾਂ ਲੋਕਾਂ ਦੀਆਂ ਜਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੀ ਸੀ |ਪਟਿਆਲਾ ਦੀ ਇਸ ਫਰਮ ਵਿਚ ਟੀਮ ਨੇ ਸ਼ਾਪਾ ਮਾਰ ਕੇ ਤੇਜਾਬ ਅਤੇ ਹੋਰ ਕੈਮੀਕਲਸ ਨੂੰ ਬਰਾਮਦ ਕੀਤਾ ਹੈ |

ਜ਼ਮੀਨ 'ਚ Acid ਘੋਲ ਰਹੀ Firm ਦਾ ਪਰਦਾਫਾਸ਼, ਦੇਖੋ ਕਿਵੇਂ ਬਰਬਾਦ ਹੋ ਰਹੀ ਸੀ ਜ਼ਿੰਦਗੀ

ਜ਼ਮੀਨ 'ਚ Acid ਘੋਲ ਰਹੀ Firm ਦਾ ਪਰਦਾਫਾਸ਼, ਦੇਖੋ ਕਿਵੇਂ ਬਰਬਾਦ ਹੋ ਰਹੀ ਸੀ ਜ਼ਿੰਦਗੀ #Patiala #Police #Raid

Posted by JagBani on Friday, 1 February 2019

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਕੈਮੀਕਲਸ ਦਾ ਇਸਤੇਮਾਲ ਖੇਤੀਬਾੜੀ ਵਿਚ ਫ਼ਾਊਂਡ ਵਧਾਉਣ ਅਤੇ ਬੰਦ ਪਏ ਬੋਰ ਨੂੰ ਮੁੜ ਚਲਾਉਣ ਲਈ ਕੀਤਾ ਜਾਂਦਾ ਸੀ |ਇਹ ਕੈਮੀਕਲ ਬਹੁਤ ਹੀ ਖਤਰਨਾਕ ਕੈਮੀਕਲ ਹੈ ਜੋ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਸੀ |ਟੀਮ ਦਾ ਕਹਿਣਾ ਹੈ ਕਿ ਇਹ ਕੈਮੀਕਲ ਧਰਤੀ ਹੇਠਲੇ ਪਾਣੀ ਦੀ ਸ਼ੁੱਧਤਾ ਨੂੰ ਪੂਰੀ ਤਰਾਂ ਦੇ ਨਾਲ ਨਸ਼ਟ ਕਰ ਰਿਹਾ ਸੀ ਤੇ ਉਹਨਾਂ ਨੇ ਇਸ ਫੈਕਟਰੀ ਵਿਚ ਛਾਪਾ ਮਾਰ ਕੇ ਇਸ ਤੇ ਕਾਬੂ ਪਾਇਆ ਹੈ |ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *